PA/720604 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਕਸਿਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਾਨਵਰਾਂ ਤੋਂ, ਮਨੁੱਖੀ ਰੂਪ ਆਉਂਦਾ ਹੈ - ਜਾਂ ਤਾਂ ਬਾਂਦਰ ਤੋਂ ਜਾਂ ਸ਼ੇਰ ਤੋਂ ਜਾਂ ਗਾਂ ਤੋਂ। ਇਹਨਾਂ ਤਿੰਨਾਂ ਵਿੱਚੋਂ... ਸਤਵ-ਗੁਣ, ਰਜੋ-ਗੁਣ, ਤਮੋ-ਗੁਣ। ਜਿਹੜੇ ਰਜੋ-ਗੁਣ ਰਾਹੀਂ ਆ ਰਹੇ ਹਨ, ਉਨ੍ਹਾਂ ਦਾ ਮਨੁੱਖੀ ਰੂਪ ਤੋਂ ਪਹਿਲਾਂ ਦਾ ਆਖਰੀ ਜਨਮ ਸ਼ੇਰ ਹੈ। ਅਤੇ ਜਿਹੜੇ ਤਮੋ-ਗੁਣ ਵਿੱਚ ਆ ਰਹੇ ਹਨ, ਡਾਰਵਿਨ ਦੇ ਸਹੁਰੇ, (ਹੱਸਦੇ ਹੋਏ) ਬਾਂਦਰ, ਅਤੇ ਅਗਿਆਨਤਾ। ਅਤੇ ਜਿਹੜੇ ਸਤਵ-ਗੁਣ ਵਿੱਚ ਆ ਰਹੇ ਹਨ, ਉਨ੍ਹਾਂ ਦਾ ਪਿਛਲਾ ਜਨਮ ਗਾਂ ਹੈ। ਇਸ ਲਈ ਇਹ ਵੇਦਾਂ ਤੋਂ ਸਾਡੀ ਵਿਗਿਆਨਕ ਜਾਣਕਾਰੀ ਹੈ।" |
720604 - ਗੱਲ ਬਾਤ A - ਮੈਕਸਿਕੋ |