PA/720502 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਟੋਕਯੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਖਾਣ-ਪੀਣ ਅਤੇ ਸੌਣ ਦਾ ਫਾਇਦਾ ਨਾ ਉਠਾਓ। ਇਨ੍ਹਾਂ ਕਿਤਾਬਾਂ ਦਾ ਫਾਇਦਾ ਉਠਾਓ! ਫਿਰ ਤੁਹਾਡੀ ਜ਼ਿੰਦਗੀ ਸਫਲ ਹੋਵੇਗੀ। ਮੇਰਾ ਫਰਜ਼ - ਮੈਂ ਤੁਹਾਨੂੰ ਬਹੁਤ ਕੀਮਤੀ ਚੀਜ਼ਾਂ ਦਿੱਤੀਆਂ ਹਨ, ਦਿਨ-ਰਾਤ ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਹਰ ਸ਼ਬਦ ਸਮਝਾ ਰਿਹਾ ਹਾਂ। ਅਤੇ ਜੇ ਤੁਸੀਂ ਇਸਦਾ ਫਾਇਦਾ ਨਹੀਂ ਉਠਾਉਂਦੇ, ਤਾਂ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ?" |
720502 - ਪ੍ਰਵਚਨ SB 02.09.06-14 - ਟੋਕਯੋ |