PA/720221 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵਿਸ਼ਾਖਾਪੱਟਨਮ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਭਗਵਦ-ਗੀਤਾ ਵਿੱਚ ਕ੍ਰਿਸ਼ਨ ਕਹਿੰਦੇ ਹਨ;

ਮਾਂ ਹੀ ਪਾਰਥ ਵਿਆਪਸ਼੍ਰਿਤਿਆ ਯੇ 'ਪਿ ਸਯੁ: ਪਾਪ-ਯੋਨਯ: ਸਤਰੀਆ ਵੈਸ਼ਿਆਸ ਤਥਾਸ਼ੂਦ੍ਰਾਸ ਤੇ 'ਪਿ ਯਾਨ੍ਤਿ ਪਰਾਂ ਗਤੀਮ (ਭ.ਗੀ. 9.32) ਗੱਲ ਇਹ ਹੈ ਕਿ ਮਨੁੱਖ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਣਾ ਪੈਂਦਾ ਹੈ, ਫਿਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੱਥੇ ਪੈਦਾ ਹੋਇਆ ਹੈ। ਉਸਨੂੰ ਅਲੌਕਿਕ ਜੀਵਨ ਦੇ ਸਭ ਤੋਂ ਉੱਚੇ ਸਥਾਨ 'ਤੇ ਉੱਨਤ ਕੀਤਾ ਜਾ ਸਕਦਾ ਹੈ।"""

720221 - ਪ੍ਰਵਚਨ at Andhra College - ਵਿਸ਼ਾਖਾਪੱਟਨਮ