PA/710923 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈਰੋਬੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਿਵੇਂ ਸੂਰਜ: ਸੂਰਜ ਸਾਗਰ ਅਤੇ ਸਮੁੰਦਰਾਂ ਤੋਂ ਪਾਣੀ ਸੋਖ ਰਿਹਾ ਹੈ, ਅਤੇ ਉਹ ਤੁਹਾਡੇ ਪਿਸ਼ਾਬ ਤੋਂ ਵੀ ਪਾਣੀ ਸੋਖ ਰਿਹਾ ਹੈ। ਇਸ ਲਈ ਕੋਈ ਵੀ ਇਸ ਗੱਲ ਦਾ ਧਿਆਨ ਨਹੀਂ ਰੱਖ ਰਿਹਾ, "ਓ, ਸੂਰਜ ਪਿਸ਼ਾਬ ਤੋਂ ਪਾਣੀ ਲੈ ਰਿਹਾ ਹੈ।" (ਹਾਸਾ) ਤੁਰੰਤ ਇਹ ਸ਼ੁੱਧ ਹੋ ਸਕਦਾ ਹੈ। ਸੂਰਜ ਦੇ ਛੋਹ ਨਾਲ ਪਿਸ਼ਾਬ ਸ਼ੁੱਧ ਹੋ ਜਾਂਦਾ ਹੈ। ਭਾਵੇਂ ਕੁਝ ਨੁਕਸ ਹੋਵੇ, ਕ੍ਰਿਸ਼ਨ ਦੇ ਛੋਹ ਨਾਲ ਇਹ ਸ਼ੁੱਧ ਹੋ ਜਾਂਦਾ ਹੈ। ਉਹ ਕ੍ਰਿਸ਼ਨ ਹੈ। ਇਸ ਲਈ ਉਹ ਸਰਬ-ਆਕਰਸ਼ਕ ਹੈ।" |
710923 - ਗੱਲ ਬਾਤ - ਨੈਰੋਬੀ |