PA/710907 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ, ਉਹ ਬੁੱਢਾ ਹੋ ਰਿਹਾ ਹੈ। ਕੋਈ ਵੀ ਜਨਮ ਨਹੀਂ ਲੈਣਾ ਚਾਹੁੰਦਾ... ਬੇਸ਼ੱਕ, ਇਹ ਬਹੁਤ ਉੱਚੀ ਅਵਸਥਾ ਹੈ। ਗਿਆਨੀ, ਉਹ ਮੁਕਤੀ ਚਾਹੁੰਦੇ ਹਨ; ਇਹ ਵੀ ਸੰਭਵ ਨਹੀਂ ਹੈ। ਨਹੀਂ ਤਾਂ ਕ੍ਰਿਸ਼ਨ ਕਿਉਂ ਕਹਿੰਦੇ ਹਨ, ਬਹੁਨਾਮ ਜਨਮਨਾਮ ਅੰਤੇ (ਭ.ਗ੍ਰੰ. 7.19)? ਮੌਤ ਨੂੰ ਰੋਕਣਾ, ਜਨਮ ਨੂੰ ਰੋਕਣਾ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਕੋਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਨਹੀਂ ਆਉਂਦਾ। ਜਦੋਂ ਤੱਕ ਕੋਈ ਕ੍ਰਿਸ਼ਨ ਨੂੰ ਪਿਆਰ ਕਰਨ ਦੀ ਸਥਿਤੀ ਵਿੱਚ ਨਹੀਂ ਆਉਂਦਾ, ਆਜ਼ਾਦੀ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਇਹ ਕੁਦਰਤ ਦਾ ਨਿਯਮ ਹੈ।" |
710907 - ਪ੍ਰਵਚਨ Initiation Excerpt - ਲੰਦਨ |