PA/710801 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਸਾਨੂੰ ਅਗਲੇ ਜਨਮ ਦੀ ਉਡੀਕ ਨਹੀਂ ਕਰਨੀ ਚਾਹੀਦੀ। ਸਾਨੂੰ ਇਸ ਜਨਮ ਵਿੱਚ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਮਿਸ਼ਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ, ਜਿਵੇਂ ਕਿ ਕ੍ਰਿਸ਼ਨ ਦੁਆਰਾ ਭਰੋਸਾ ਦਿੱਤਾ ਗਿਆ ਹੈ, ਤ੍ਯਕਤ੍ਵਾ ਦੇਹਂ ਪੁਨਰ ਜਨਮ ਨੈਤਿ (ਭ.ਗ੍ਰੰ. 4.9): 'ਇਸ ਸਰੀਰ ਨੂੰ ਛੱਡਣ ਤੋਂ ਬਾਅਦ, ਉਹ ਇਸ ਭੌਤਿਕ ਸੰਸਾਰ ਵਿੱਚ ਦੁਬਾਰਾ ਨਹੀਂ ਆਉਂਦਾ।' ਮਾਮ ਏਤੀ: 'ਉਹ ਮੇਰੇ ਕੋਲ ਆਉਂਦਾ ਹੈ।'"
710801 - ਪ੍ਰਵਚਨ SB 06.01.15 - ਨਿਉ ਯਾੱਰਕ