PA/710731 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਅਧਿਕਾਰੀ ਤੋਂ ਗਿਆਨ ਲੈਂਦੇ ਹਾਂ ਅਤੇ ਬੇਲੋੜੇ ਅੰਦਾਜ਼ੇ ਲਗਾਉਣ ਦੀ ਖੇਚਲ ਨਹੀਂ ਕਰਦੇ। ਅਸੀਂ ਇਸ ਤਰ੍ਹਾਂ ਆਪਣਾ ਸਮਾਂ ਬਰਬਾਦ ਨਹੀਂ ਕਰਦੇ। ਸਾਡਾ ਸਮਾਂ ਬਹੁਤ ਕੀਮਤੀ ਹੈ। ਗੋਵਿੰਦ ਪਰਮਾਣੂ ਵਿੱਚ ਕਿਵੇਂ ਪ੍ਰਵੇਸ਼ ਕਰਦਾ ਹੈ ਇਸਦੀ ਖੋਜ ਕਰਨ ਦੀ ਬਜਾਏ, ਅਸੀਂ ਹਰੇ ਕ੍ਰਿਸ਼ਨ ਦਾ ਜਾਪ ਕਰਦੇ ਹਾਂ, ਉਸ ਸਮੇਂ ਦੀ ਵਰਤੋਂ ਕਰਦੇ ਹਾਂ। ਇਸ ਲਈ ਇਹ ਪੰਗਤੀ ਬਹੁਤ ਵਧੀਆ ਹੈ। ਉੱਥੇ ਹਰ ਗਿਆਨ ਗੁਰੂ-ਉੱਤਰਵਾਦ ਤੋਂ ਸੰਪੂਰਨ ਹੈ। ਤੁਸੀਂ ਇਸਨੂੰ ਲਓ ਅਤੇ ਉੱਨਤ ਹੋ ਜਾਓ। ਬੱਸ ਇੰਨਾ ਹੀ। ਅਸੀਂ ਜ਼ਿਆਦਾ ਪਰੇਸ਼ਾਨ ਨਹੀਂ ਹੁੰਦੇ।"
710731 - ਪ੍ਰਵਚਨ BS 5.35 - ਨਿਉ ਯਾੱਰਕ