PA/710729 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ Gainesville ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਇਹ ਮੁੰਡੇ ਅਤੇ ਕੁੜੀਆਂ, ਉਹ ਬਹੁਤ ਚੰਗੇ ਹਨ। ਮੈਂ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਇਹ ਮੁੰਡੇ ਅਤੇ ਕੁੜੀਆਂ, ਉਹ ਕ੍ਰਿਸ਼ਨ ਬਾਰੇ ਬਹੁਤ ਜ਼ਿਆਦਾ ਉਤਸ਼ਾਹਿਤ ਹਨ। ਇਸ ਲਈ ਇਹ ਸਭ ਤੋਂ ਵਧੀਆ ਖੇਤਰ ਹੈ; ਹਰ ਜਗ੍ਹਾ ਸਭ ਤੋਂ ਵਧੀਆ ਖੇਤਰ। ਪਰ ਇਹ ਮੁੰਡੇ ਅਤੇ ਕੁੜੀਆਂ, ਮੈਂ ਸਮਝ ਸਕਦਾ ਹਾਂ ਕਿ ਉਹ ਕਿਸੇ ਚੰਗੀ ਚੀਜ਼ ਦੀ ਇੱਛਾ ਕਰ ਰਹੇ ਹਨ। ਉਹ ਨਿਰਾਸ਼ ਹਨ। ਇਸ ਲਈ ਉਨ੍ਹਾਂ ਨੂੰ ਹੁਣ ਚੀਜ਼ਾਂ ਮਿਲ ਗਈਆਂ ਹਨ, ਇਸ ਲਈ ਉਹ ਆ ਰਹੇ ਹਨ।" |
710729 - Interview - Gainesville |