PA/710728b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਭ ਤੋਂ ਪਹਿਲਾਂ, ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਣ ਲਈ, ਕਿਸੇ ਨੂੰ ਕ੍ਰਿਸ਼ਨ ਬਾਰੇ ਰੁੱਝਿਆ ਰਹਿਣਾ ਚਾਹੀਦਾ ਹੈ। ਬਿਲਕੁਲ ਭਗਵਦ-ਗੀਤਾ ਵਾਂਗ: ਕ੍ਰਿਸ਼ਨ ਅਰਜੁਨ ਨੂੰ ਇੱਕ ਦਰਸ਼ਨ ਦਾ ਉਪਦੇਸ਼ ਦੇ ਰਹੇ ਹਨ। ਲੋਕ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਹ ਕ੍ਰਿਸ਼ਨ-ਕਥਾ ਹੈ। ਉਹ ਕ੍ਰਿਸ਼ਨ-ਕਥਾ ਉਦੋਂ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਜਦੋਂ ਉਨ੍ਹਾਂ ਦੀ ਚਰਚਾ ਸ਼ਰਧਾਲੂਆਂ ਦੇ ਘੇਰੇ ਵਿੱਚ ਕੀਤੀ ਜਾਂਦੀ ਹੈ। ਸਤਾਮਾਂ ਪ੍ਰਸੰਗਾਂ ਮਮ ਵੀਰਯ-ਸੰਵਿਦੋ। ਅਸਲ ਵਿੱਚ ਇਹ ਸ਼ਕਤੀ ਨਾਲ ਭਰਪੂਰ ਹੈ।"
710728 - ਪ੍ਰਵਚਨ Initiation - ਨਿਉ ਯਾੱਰਕ