PA/710724 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਚੇਤੋ-ਦਰਪਣ-ਮਾਰਜਨਮ (CC Antya 20.12)। ਸਾਡੀ ਇਹ ਪ੍ਰਕਿਰਿਆ ਸਿਰਫ਼ ਮਨ ਨੂੰ ਮੈਲ ਰਹਿਤ ਬਣਾਉਣ ਲਈ ਹੈ। ਅਸੀਂ... ਸਾਡਾ ਮਨ ਗੰਦੀਆਂ ਚੀਜ਼ਾਂ ਨਾਲ ਭਰਿਆ ਹੋਇਆ ਹੈ, ਇਸ ਲਈ ਹਰੇ ਕ੍ਰਿਸ਼ਨ ਦਾ ਇਹ ਜਾਪ ਦਾ ਅਰਥ ਹੈ ਚੇਤੋ-ਦਰਪਣ-ਮਾਰਜਨਮ, ਦਿਲ ਨੂੰ ਸਾਫ਼ ਕਰਨਾ। ਅਤੇ ਜਿਵੇਂ ਹੀ ਕੋਈ ਦਿਲ ਤੋਂ ਸ਼ੁੱਧ ਹੋ ਜਾਂਦਾ ਹੈ, ਉਹ ਸ਼ੁੱਧ ਚੇਤਨਾ ਆਉਂਦੀ ਹੈ, ਫਿਰ ਉਹ ਮੁਕਤ ਹੋ ਜਾਂਦਾ ਹੈ। ਭਵ-ਮਹਾ-ਦਾਵਾਗਨੀ-ਨਿਰਵਾਪਣਮ। ਸਾਰੀਆਂ ਸਮੱਸਿਆਵਾਂ ਤੁਰੰਤ ਹੱਲ ਹੋ ਜਾਂਦੀਆਂ ਹਨ। ਆਪਣੀ ਸਥਿਤੀ ਦੀ ਗਲਤਫਹਿਮੀ ਦੇ ਕਾਰਨ ਅਸੀਂ ਬਹੁਤ ਸਾਰੀਆਂ ਗੰਦੀਆਂ ਚੀਜ਼ਾਂ ਪੈਦਾ ਕੀਤੀਆਂ ਹਨ।" |
710724 - ਪ੍ਰਵਚਨ Initiation - ਨਿਉ ਯਾੱਰਕ |