PA/710721 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਦੁਨੀਆਂ ਭਰ ਵਿੱਚ ਬਹੁਤ ਸਾਰੇ ਭਾਗਸ਼ਾਲੀ ਵਿਅਕਤੀ ਹਨ, ਅਤੇ ਬਹੁਤ ਸਾਰੇ ਬਦਕਿਸਮਤ ਵਿਅਕਤੀ ਵੀ ਹਨ। ਇਸ ਲਈ ਜੋ ਭਾਗਸ਼ਾਲੀ ਹਨ, ਉਹ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ, ਇਸ ਆਦਰਸ਼ ਜੀਵਨ, ਆਸ਼ਾਵਾਦੀ ਜੀਵਨ, ਸੁਹਾਵਣਾ ਜੀਵਨ, ਅਨੰਦਮਈ ਜੀਵਨ, ਗਿਆਨ ਦੇ ਜੀਵਨ ਨੂੰ ਅਪਣਾ ਰਹੇ ਹਨ। ਉਹ ਇਸਨੂੰ ਅਪਣਾ ਰਹੇ ਹਨ। ਪਰ ਇਹ ਵੈਸ਼ਨਵ ਦਾ ਫਰਜ਼ ਹੈ ਕਿ ਉਹ ਉਨ੍ਹਾਂ ਨੂੰ ਭਾਗਸ਼ਾਲੀ ਬਣਾਉਣ ਲਈ ਘਰ-ਘਰ ਜਾਣ। ਭਾਵੇਂ ਉਹ ਬਦਕਿਸਮਤ ਹਨ, ਪਰ ਤੁਹਾਨੂੰ ਉਨ੍ਹਾਂ ਨੂੰ ਭਾਗਸ਼ਾਲੀ ਬਣਾਉਣ ਲਈ ਘਰ-ਘਰ ਜਾਣਾ ਪਵੇਗਾ। ਇਹ ਤੁਹਾਡਾ ਫਰਜ਼ ਹੈ।" |
710721 - ਪ੍ਰਵਚਨ SB 06.01.06-8 - ਨਿਉ ਯਾੱਰਕ |