PA/710720b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕ੍ਰਿਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਉਸਦੇ ਭਗਤਾਂ ਨਾਲ ਹਨ। ਉਹ ਇਸ ਲਈ, ਕ੍ਰਿਸ਼ਨ ਦਾ ਸਾਥੀ ਬਣਨ ਲਈ, ਕ੍ਰਿਸ਼ਨ ਭਾਵਨਾ ਨੂੰ ਵਿਕਸਤ ਕਰਨ ਲਈ... ਯਸ਼ੋਦਾ-ਨੰਦਨ ਵ੍ਰਜ-ਜਨ-ਵਲਭ... ਵ੍ਰਜ-ਜਨ-ਰੰਜਨ। ਉਸਦਾ ਇੱਕੋ ਇੱਕ ਕੰਮ ਹੈ ਕਿ ਕਿਵੇਂ ਸੰਤੁਸ਼ਟ ਕਰਨਾ ਹੈ... ਜਿਵੇਂ ਕਿ ਬ੍ਰਜ-ਜਨ ਦਾ ਕੰਮ ਹੈ ਕ੍ਰਿਸ਼ਨ ਨੂੰ ਕਿਵੇਂ ਸੰਤੁਸ਼ਟ ਕਰਨਾ ਹੈ, ਇਸੇ ਤਰ੍ਹਾਂ, ਕ੍ਰਿਸ਼ਨ ਦਾ ਕੰਮ ਹੈ ਕਿ ਬ੍ਰਜ-ਜਨ ਨੂੰ ਕਿਵੇਂ ਸੰਤੁਸ਼ਟ ਕਰਨਾ ਹੈ। ਇਹ ਪਿਆਰ ਦਾ ਬਦਲਾ ਹੈ।"
710720 - ਪ੍ਰਵਚਨ Purport to Jaya Radha-Madhava - ਨਿਉ ਯਾੱਰਕ