PA/710629 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਨ ਦਾ ਇਹ ਪਹਿਲਾ ਆਸ਼ੀਰਵਾਦ ਹੈ, ਕਿ ਸਾਡਾ ਦਿਲ ਸ਼ੁੱਧ ਹੋ ਜਾਂਦਾ ਹੈ। ਜੇਕਰ ਤੁਹਾਡਾ ਦਿਲ ਸ਼ੁੱਧ ਨਹੀਂ ਹੁੰਦਾ, ਤਾਂ ਅਸੀਂ ਇਕੱਠੇ ਕਿਵੇਂ ਹਿੱਸਾ ਲੈ ਰਹੇ ਹਾਂ? ਕੋਈ ਭਾਰਤੀ ਹੈ, ਕੋਈ ਅਮਰੀਕੀ ਹੈ, ਕੋਈ ਕੈਨੇਡੀਅਨ ਹੈ, ਕੋਈ ਅਫਰੀਕੀ ਹੈ। ਕਿਉਂਕਿ ਕ੍ਰਿਸ਼ਨ ਭਾਵਨਾ ਅੰਮ੍ਰਿਤ ਮੰਚ 'ਤੇ ਦਿਲ ਸ਼ੁੱਧ ਹੋ ਜਾਂਦਾ ਹੈ। ਹੁਣ ਅਜਿਹੀ ਕੋਈ ਹੋਰ ਭਾਵਨਾ ਨਹੀਂ ਹੈ ਕਿ "ਮੈਂ ਇਹ ਹਾਂ," "ਮੈਂ ਉਹ ਹਾਂ।" ਇੱਕੋ ਇੱਕ ਭਾਵਨਾ ਇਹ ਹੈ ਕਿ "ਮੈਂ ਕ੍ਰਿਸ਼ਨ ਦਾ ਹਾਂ।" ਜਿਵੇਂ ਹੀ ਅਸੀਂ ਇਸ ਮੰਚ 'ਤੇ ਆਉਂਦੇ ਹਾਂ, ਕਿ "ਮੈਂ ਕ੍ਰਿਸ਼ਨ ਦਾ ਹਾਂ", ਇਹ ਦਿਲ ਦੀ ਸਫਾਈ ਹੈ।" |
710629 - ਪ੍ਰਵਚਨ Arrival - ਲਾੱਸ ਐਂਜ਼ਲਿਸ |