PA/710324 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਨੰਦ-ਮਯੋ ਭਿਆਸਾਤ। ਇਹੀ ਅਧਿਆਤਮਿਕ ਸੁਭਾਅ ਹੈ। ਜਿਵੇਂ ਕ੍ਰਿਸ਼ਨ, ਪਰਮਾਤਮਾ ਦੀ ਸਰਵਉੱਚ ਸ਼ਖਸੀਅਤ, ਸੁਭਾਅ ਤੋਂ ਹੀ ਅਨੰਦਮਈ ਹਨ, ਉਸੇ ਤਰ੍ਹਾਂ, ਅਸੀਂ ਕ੍ਰਿਸ਼ਨ ਦੇ ਅੰਗ ਹੋਣ ਕਰਕੇ, ਅਸੀਂ ਵੀ ਸੁਭਾਅ ਤੋਂ ਅਨੰਦਮਈ ਹਾਂ। ਪਰ ਬਦਕਿਸਮਤੀ ਨਾਲ, ਸਾਨੂੰ ਅਜਿਹੀ ਸਥਿਤੀ, ਭੌਤਿਕ ਸਥਿਤੀ ਵਿੱਚ ਪਾ ਦਿੱਤਾ ਗਿਆ ਹੈ, ਕਿ ਅਸੀਂ ਇਸ ਭੌਤਿਕ ਸਥਿਤੀ ਵਿੱਚ ਜੀਵਨ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸੰਭਵ ਨਹੀਂ ਹੈ।"
710324 - ਪ੍ਰਵਚਨ CC Madhya 20.137-146 - ਮੁੰਬਈ