PA/710320 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵਿਅਕਤੀ ਨੂੰ ਇਹ ਦੇਖਣਾ ਪਵੇਗਾ ਕਿ ਕੀ ਉਹ ਆਪਣੇ ਪੇਸ਼ੇਵਰ ਕਰਤੱਵ ਦੁਆਰਾ ਕ੍ਰਿਸ਼ਨ ਨੂੰ ਸੰਤੁਸ਼ਟ ਕਰ ਰਿਹਾ ਹੈ, ਬੱਸ ਇੰਨਾ ਹੀ। ਸੰਸਿੱਧੀਰ ਹਰਿ-ਤੋਸ਼ਣਮ (SB 1.2.13)। ਇਹੀ ਪ੍ਰੀਖਿਆ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਵਪਾਰੀ ਹੋ ਜਾਂ ਵਕੀਲ, ਪਰ ਜੇਕਰ ਤੁਸੀਂ ਸਰਵਉੱਚ ਭਗਵਾਨ ਨੂੰ ਸੰਤੁਸ਼ਟ ਕਰਕੇ ਆਪਣੇ ਕਿੱਤੇ ਦੀ ਪ੍ਰੀਖਿਆ ਲੈਂਦੇ ਹੋ, ਤਾਂ ਇਹ ਤੁਹਾਡੀ ਸੰਪੂਰਨਤਾ ਹੈ।"
710320 - ਪ੍ਰਵਚਨ - ਮੁੰਬਈ