PA/710218 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਗੋਰਖਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਸੰਸਾਰ ਵਿੱਚ, ਆਨੰਦ ਦਾ, ਬ੍ਰਾਹਮਣੰਦ ਦਾ ਪ੍ਰਤੀਬਿੰਬ ਹੈ, ਪਰ ਇਹ ਝਿਲਮਿਲਾਉਂਦਾ, ਅਸਥਾਈ ਹੈ। ਇਸ ਲਈ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ, ਰਮੰਤੇ ਯੋਗਿਨੋ ਅਨੰਤੇ। ਜੋ ਯੋਗੀ ਹਨ,ਯੋਗੀਆਂ ਦਾ ਅਰਥ ਹੈ ਜੋ ਅਲੌਕਿਕ ਸਥਿਤੀ ਨੂੰ ਪ੍ਰਾਪਤ ਕਰ ਰਹੇ ਹਨ, ਉਹਨਾਂ ਨੂੰ ਯੋਗੀ ਕਿਹਾ ਜਾਂਦਾ ਹੈ। ਉਹਨਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਗਿਆਨੀ, ਹਠ-ਯੋਗੀ ਜਾਂ ਭਗਤ-ਯੋਗੀ। ਉਹਨਾਂ ਸਾਰਿਆਂ ਨੂੰ ਯੋਗੀ ਕਿਹਾ ਜਾਂਦਾ ਹੈ। ਇਸ ਲਈ ਰਮੰਤੇ ਯੋਗਿਨੋ ਅਨੰਤੇ। ਯੋਗੀਆਂ ਦੇ ਆਨੰਦ ਦਾ ਟੀਚਾ ਅਸੀਮ ਨੂੰ ਪ੍ਰਾਪਤ ਕਰਨਾ ਹੈ।" |
710218 - ਪ੍ਰਵਚਨ - ਗੋਰਖਪੁਰ |