PA/710217 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਗੋਰਖਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੁਕਤੀ ਦਾ ਅਰਥ ਹੈ ਇਸ ਭੌਤਿਕ ਸੰਸਾਰ ਦੇ ਅਧੀਨ ਵਰਤਮਾਨ ਸਮੇਂ, ਇਸ ਭੌਤਿਕ ਸੰਸਾਰ ਵਿੱਚ, ਉਹ ਭੌਤਿਕ ਸਰੀਰ ਨੂੰ ਸਵੀਕਾਰ ਕਰ ਰਿਹਾ ਹੈ, ਅਤੇ ਜਦੋਂ ਉਹ ਕ੍ਰਿਸ਼ਨ ਦਾ ਸੱਚਾ ਸੇਵਕ ਹੁੰਦਾ ਹੈ, ਤਾਂ ਉਸਨੂੰ ਇੱਕ ਅਧਿਆਤਮਿਕ ਸਰੀਰ ਦੀ ਪੇਸ਼ਕਸ਼ ਕੀਤੀ ਜਾਵੇਗੀ। ਬਿਲਕੁਲ ਇੱਕ ਸਿਪਾਹੀ ਵਾਂਗ। ਇੱਕ ਵਿਅਕਤੀ, ਜਿੰਨਾ ਚਿਰ ਉਹ ਇੱਕ ਸਿਪਾਹੀ ਨਹੀਂ ਹੈ, ਉਸਨੂੰ, ਉਸਨੂੰ ਵਰਦੀ ਨਹੀਂ ਦਿੱਤੀ ਜਾਂਦੀ। ਪਰ ਜਿਵੇਂ ਹੀ ਉਹ ਇੱਕ ਸਿਪਾਹੀ ਦੇ ਰੂਪ ਵਿੱਚ ਸੇਵਾ ਸਵੀਕਾਰ ਕਰਦਾ ਹੈ, ਤੁਰੰਤ ਉਸਨੂੰ ਵਰਦੀ ਦਿੱਤੀ ਜਾਂਦੀ ਹੈ। ਇਸ ਲਈ ਤੁਸੀਂ ਭੌਤਿਕ ਸੰਸਾਰ ਵਿੱਚ ਵੱਖ-ਵੱਖ ਸਰੀਰਾਂ ਨੂੰ ਸਵੀਕਾਰ ਕਰ ਰਹੇ ਹੋ, ਅਤੇ ਉਹ ਹੈ ਭੂਤਵਾ ਭੂਤਵਾ ਪ੍ਰਲਿਯਤੇ (ਭ.ਗੀ. 8.19)। ਤੁਸੀਂ ਇੱਕ ਕਿਸਮ ਦੇ ਸਰੀਰ ਨੂੰ ਸਵੀਕਾਰ ਕਰ ਰਹੇ ਹੋ, ਇਹ ਅਲੋਪ ਹੋ ਰਿਹਾ ਹੈ; ਦੁਬਾਰਾ ਤੁਹਾਨੂੰ ਦੂਜੇ ਨੂੰ ਸਵੀਕਾਰ ਕਰਨਾ ਪਵੇਗਾ। ਪਰ ਜਿਵੇਂ ਹੀ ਤੁਸੀਂ ਪੂਰੀ ਤਰ੍ਹਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋ ਜਾਂਦੇ ਹੋ, ਤ੍ਰਯਕਤਵਾ ਦੇਹੰ ਪੁਨਰ ਜਨਮ ਨੈਤੀ (ਭ.ਗੀ. 4.9), ਫਿਰ, ਇਸ ਸਰੀਰ ਨੂੰ ਛੱਡਣ ਤੋਂ ਬਾਅਦ, ਉਹ ਇਸ ਭੌਤਿਕ ਸੰਸਾਰ ਵਿੱਚ ਨਹੀਂ ਆਉਂਦਾ। ਉਹ ਤੁਰੰਤ ਮਮੇਤੀ, ਉਹ ਸਥਾਨਾਂਤਰਿਤ ਹੁੰਦਾ ਹੈ। ਇਸੇ ਤਰ੍ਹਾਂ, ਉਹ ਅਧਿਆਤਮਿਕ ਸਰੀਰ ਨੂੰ ਸਵੀਕਾਰ ਕਰਦਾ ਹੈ।"
710217 - ਗੱਲ ਬਾਤ - ਗੋਰਖਪੁਰ