PA/710215b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਗੋਰਖਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤਾਂ ਤੁਸੀਂ ਇਸ ਮੰਤਰ ਦਾ ਜਾਪ ਕਰ ਸਕਦੇ ਹੋ ਅਤੇ ਪੁਸ਼ਪਾੰਜਲੀ ਫੁੱਲ ਚੜ੍ਹਾ ਸਕਦੇ ਹੋ। ਅਤੇ ਅਸੀਂ ਇਕੱਠੇ ਫੁੱਲ ਚੜ੍ਹਾਵਾਂਗੇ। ਅਸਲ ਵਿੱਚ, ਪੂਜਾ ਕਰਨਾ, ਇਹ ਮੇਰਾ ਫਰਜ਼ ਹੈ। ਪਰ ਸਗੋਸ਼ਠੀ। ਹੁਣ ਮੈਨੂੰ ਆਪਣੇ ਅਧਿਆਤਮਿਕ ਪਰਿਵਾਰਕ ਮੈਂਬਰਾਂ, ਨਾਲ ਆਪਣਾ ਸਤਿਕਾਰ ਅਰਪਿਤ ਕਰਨਾ ਪਵੇਗਾ, ਸਗੋਸ਼ਠੀ। ਇਸਨੂੰ ਸਗੋਸ਼ਠੀ ਕਿਹਾ ਜਾਂਦਾ ਹੈ। ਜਿਵੇਂ ਵਿਆਸਦੇਵ ਕਹਿੰਦੇ ਹਨ, ਧੀਮਹੀ। ਉਹ ਆਪਣੇ ਸਾਰੇ ਅਨੁਯਾਈਆਂ ਅਤੇ ਚੇਲਿਆਂ ਨਾਲ ਸਗੋਸ਼ਠੀ ਪ੍ਰਾਰਥਨਾ ਕਰ ਰਿਹਾ ਹੈ। ਇਹੀ ਪ੍ਰਕਿਰਿਆ ਹੈ।" |
Appearance Day, Bhaktisiddhanta Sarasvati - - ਗੋਰਖਪੁਰ |