PA/701213b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਇੰਦੌਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਨੁਸ਼ਿਆਣਾਮ ਸਹਸਰੇਸ਼ੁ ਕਸ਼ਚਿਦ ਯਤਤਿ ਸਿੱਧਯੇ (ਭ.ਗ੍ਰੰ. 7.3)। ਅਧਿਆਤਮਿਕ ਗਿਆਨ ਦੀ ਇਸ ਖੇਤੀ ਦਾ ਅਰਥ ਹੈ ਜੀਵਨ ਦੀ ਸੰਪੂਰਨਤਾ। ਪਰ ਲੋਕ ਇਸਦੇ ਲਈ ਕੋਸ਼ਿਸ਼ ਨਹੀਂ ਕਰਦੇ। ਇਸ ਲਈ ਗੀਤਾ ਕਹਿੰਦੀ ਹੈ, ਮਨੁਸ਼ਿਆਣਾਮ ਸਹਸਰੇਸ਼ੁ: 'ਕਈ ਹਜ਼ਾਰਾਂ ਮਨੁੱਖਾਂ ਵਿੱਚੋਂ, ਕੋਈ ਅਧਿਆਤਮਿਕ ਤਰੱਕੀ ਲਈ ਗਿਆਨ ਦੀ ਖੇਤੀ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।' ਅਤੇ ਯਤਾਤਾਮ ਅਪਿ ਸਿੱਧਾਨਾਂ (ਭ.ਗ੍ਰੰ. 7.3): 'ਅਜਿਹੇ ਬਹੁਤ ਸਾਰੇ ਵਿਅਕਤੀਆਂ ਵਿੱਚੋਂ ਜੋ ਅਧਿਆਤਮਿਕ ਗਿਆਨ ਦੀ ਖੇਤੀ ਕਰ ਰਹੇ ਹਨ, ਸ਼ਾਇਦ ਹੀ ਕੋਈ ਸਮਝ ਸਕੇ ਕਿ ਕ੍ਰਿਸ਼ਨ ਕੀ ਹੈ'।"
701213 - ਗੱਲ ਬਾਤ B - ਇੰਦੌਰ