PA/701110 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਈਸ਼ਵਰ: ਸਰਵ-ਭੂਤਾਨਾਂ ਹ੍ਰੀਦ-ਦੇਸ਼ੇ ਅਰਜੁਨ ਤਿਸ਼ਠਤਿ (ਭ.ਗ੍ਰੰ. 18.61)। ਉਹ ਹਰ ਕਿਸੇ ਦੇ ਦਿਲ ਵਿੱਚ ਮੋਜੂਦ ਹੈ। ਅੰਦੰਤਰ-ਸਥ-ਪਰਮਾਣੁ ਚਯੰਤਰ-ਸਥਮ (ਭ. 5.35)। ਉਹ ਇਸ ਬ੍ਰਹਿਮੰਡ ਦੇ ਅੰਦਰ ਹੈ, ਅਤੇ ਉਹ ਪਰਮਾਣੂ ਦੇ ਅੰਦਰ ਵੀ ਹੈ। ਇਹੀ ਪਰਮਾਤਮਾ ਅਨੁਭਵ ਹੈ। ਹਰ ਥਾਂ, ਸਰਬਵਿਆਪੀ। ਅਖਿਲਾਤਮਾ-ਭੂਤੋ। ਗੋਲਕ ਏਵ ਨਿਵਾਸਤਿ (ਭ. 5.37)। ਭਾਵੇਂ ਉਹ ਆਪਣੇ ਗੋਲੋਕ ਵ੍ਰਿੰਦਾਵਨ-ਧਾਮ ਵਿੱਚ ਸਥਿਤ ਹੈ, ਉਹ ਹਰ ਥਾਂ ਹੈ। ਉਹ ਹਰ ਥਾਂ ਦਾ ਪਹਿਲੂ ਪਰਮਾਤਮਾ ਹੈ। ਅਤੇ ਉਹ ਗੋਲੋਕ ਵ੍ਰਿੰਦਾਵਨ-ਸਥਿਤੀ ਭਗਵਾਨ ਹੈ।"
701110 - ਪ੍ਰਵਚਨ SB 06.01.14 - ਮੁੰਬਈ