PA/700802 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਮੇਰੀ ਤੁਹਾਨੂੰ ਸਲਾਹ ਹੈ: ਮੈਂ ਬੁੱਢਾ ਹਾਂ। ਇਸ ਲਈ ਭਾਵੇਂ ਮੈਂ ਵਾਪਸ ਨਾ ਆਵਾਂ, ਤੁਸੀਂ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਨੂੰ ਜਾਰੀ ਰੱਖੋ। ਇਹ ਸਦੀਵੀ ਹੈ, ਅਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਮਿਆਰ ਨੂੰ ਬਣਾਈ ਰੱਖੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਪ੍ਰੋਗਰਾਮ ਦਿੱਤਾ ਹੈ: ਦੇਵਤਾ ਪੂਜਾ, ਕੀਰਤਨ, ਗਲੀ ਸੰਕੀਰਤਨ, ਸਾਹਿਤ, ਕਿਤਾਬਾਂ ਦੀ ਵੰਡ। ਤੁਹਾਨੂੰ ਇਸ ਪ੍ਰੋਗਰਾਮ ਨੂੰ ਬਹੁਤ ਉਤਸ਼ਾਹ ਨਾਲ ਜਾਰੀ ਰੱਖਣਾ ਚਾਹੀਦਾ ਹੈ। ਇਹ ਮੇਰੀ ਬੇਨਤੀ ਹੈ।"
700802 - ਪ੍ਰਵਚਨ Purport to Nrsimha Prayers - ਲਾੱਸ ਐਂਜ਼ਲਿਸ