PA/700703b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਦੋਂ ਤੁਸੀਂ ਜਾਪ ਕਰ ਰਹੇ ਹੋ, ਤਾਂ ਤੁਹਾਨੂੰ ਸੁਣਨਾ ਵੀ ਚਾਹੀਦਾ ਹੈ। ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ। ਤੁਹਾਨੂੰ ਇੱਕੋ ਸਮੇਂ ਸੁਣਨਾ ਚਾਹੀਦਾ ਹੈ। ਫਿਰ ਮਨ ਅਤੇ ਇੰਦਰੀਆਂ ਸੰਕੁਚਿਤ ਹੋ ਜਾਂਦੀਆਂ ਹਨ। ਇਹ ਸਮਾਧੀ ਹੈ। ਇਹ ਯੋਗ ਦੀ ਸੰਪੂਰਨਤਾ ਹੈ। ਇਸ ਯੋਗ ਦੀ ਭਗਵਦ-ਗੀਤਾ ਵਿੱਚ ਸਿਫਾਰਸ਼ ਕੀਤੀ ਗਈ ਹੈ: ਯੋਗੀਨਾਮ ਆਪਿ ਸਰਵੇਸ਼ਾਮ ਮਦ-ਗਤੇਨੰਤਰ-ਆਤਮਾਨਾ (ਭ.ਗੀ. 6.47)। ਇਸ ਲਈ ਹਰੇਕ ਨੂੰ, ਜਪਦੇ ਸਮੇਂ, ਉਸਨੂੰ ਸੁਣਨਾ ਚਾਹੀਦਾ ਹੈ।" |
700703 - ਪ੍ਰਵਚਨ Initiation - ਲਾੱਸ ਐਂਜ਼ਲਿਸ |