PA/700630c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਕਿਸੇ ਦੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਚਾਹੁੰਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਸੰਨਿਆਸ ਆਸ਼ਰਮ ਨੂੰ ਸਵੀਕਾਰ ਕਰਨ ਨਾਲ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਅੱਗੇ ਵਧੋਗੇ, ਤਾਂ ਤੁਸੀਂ ਇਸਨੂੰ ਸਵੀਕਾਰ ਕਰੋ। ਇਸਨੂੰ ਸਿਰਫ਼ ਇੱਕ ਦਿਖਾਵਾ ਕਰਨ ਲਈ ਸਵੀਕਾਰ ਨਾ ਕਰੋ। ਪਰ ਜੇ ਤੁਸੀਂ ਸੋਚਦੇ ਹੋ ਕਿ 'ਜੇ ਮੈਂ ਪਰਿਵਾਰ ਦੇ ਮੈਂਬਰਾਂ ਨਾਲ ਰਹਿੰਦਾ ਹਾਂ, ਓਹ, ਇਹ ਮੈਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਵਧੇਰੇ ਮਦਦ ਕਰੇਗਾ', ਤਾਂ ਇਸ ਤਰ੍ਹਾਂ ਜੀਓ। ਕੋਈ ਵੀ ਜ਼ਿੰਮੇਵਾਰੀ ਨਹੀਂ ਹੈ ਕਿ ਤੁਹਾਨੂੰ ਸੰਨਿਆਸੀ ਬਣਨਾ ਪਵੇ ਜਾਂ ਤੁਹਾਨੂੰ ਬ੍ਰਹਮਚਾਰੀ ਬਣਨਾ ਪਵੇ, ਤਾਂ ਤੁਸੀਂ ਇਹ ਅਨੁਭਵ ਕਰ ਸਕਦੇ ਹੋ। ਨਹੀਂ। ਕੋਈ ਵੀ ਮੰਚ, ਜੇਕਰ ਤੁਹਾਡਾ ਉਦੇਸ਼ ਕ੍ਰਿਸ਼ਨ ਅਤੇ ਵਿਸ਼ਨੂੰ ਹੈ, ਤਾਂ ਇਹ ਤੁਹਾਡਾ ਸਵੈ-ਹਿੱਤ ਹੈ।"
700630 - ਪ੍ਰਵਚਨ SB 02.01.01 - ਲਾੱਸ ਐਂਜ਼ਲਿਸ