PA/700513 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਇੱਛਾ ਰਹਿਤ ਨਹੀਂ ਹੋ ਸਕਦੇ। ਅਸੀਂ ਚੁੱਪ ਨਹੀਂ ਰਹਿ ਸਕਦੇ। ਪਰ ਸਾਡੀਆਂ ਇੱਛਾਵਾਂ, ਸਾਡੀਆਂ ਗਤੀਵਿਧੀਆਂ ਨੂੰ ਸ਼ੁੱਧ ਕਰਨਾ ਪਵੇਗਾ। ਇਹੀ ਅਸਲ ਗਿਆਨ ਹੈ। ਇਹੀ ਅਸਲ ਗਿਆਨ ਹੈ। ਅਸੀਂ ਸਿਰਫ਼ ਕ੍ਰਿਸ਼ਨ ਦੀ ਸੇਵਾ ਕਰਨ ਦੀ ਇੱਛਾ ਰੱਖਾਂਗੇ। ਇਹੀ ਇੱਛਾ ਦੀ ਸ਼ੁੱਧਤਾ ਹੈ।"
700513 - ਪ੍ਰਵਚਨ ISO 09 - ਲਾੱਸ ਐਂਜ਼ਲਿਸ