PA/700509 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਕੁਝ ਮਨੁੱਖਾਂ ਨੂੰ ਚੰਗਿਆਈ ਦੇ ਮੰਚ 'ਤੇ ਲਿਆਉਣਾ ਹੈ। ਦੁਨੀਆਂ ਨੂੰ ਹੁਣ ਇਸਦੀ ਲੋੜ ਹੈ। ਦੁਨੀਆਂ ਨੂੰ ਕੁਝ ਬ੍ਰਾਹਮਣਾਂ, ਯੋਗ ਬ੍ਰਾਹਮਣਾਂ ਦੀ ਲੋੜ ਹੈ। ਅਜਿਹਾ ਨਹੀਂ ਕਿ, ਤੁਹਾਨੂੰ ਯੋਗ ਬ੍ਰਾਹਮਣ ਬਣਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।" |
700509 - ਪ੍ਰਵਚਨ ISO 07 - ਲਾੱਸ ਐਂਜ਼ਲਿਸ |