PA/700508 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਚੈਤੰਨਯ ਮਹਾਪ੍ਰਭੂ ਦਾ ਇਹ ਦਰਸ਼ਨ, ਕਿ ਜੀਵ ਸਵਰੂਪ ਹਯਾ ਨਿਤਯ ਕ੍ਰਿਸ਼ਨ ਦਾਸ (CC Madhya 20.108-109)। ਇੱਕ ਜੀਵਤ ਹਸਤੀ ਕ੍ਰਿਸ਼ਨ ਦਾ ਸਦੀਵੀ ਸੇਵਕ ਹੈ, ਚਾਹੇ ਉਹ ਸਵੀਕਾਰ ਕਰਦਾ ਹੈ ਜਾਂ ਨਹੀਂ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਇੱਕ ਸੇਵਕ ਹੈ। ਜਿਵੇਂ ਕੋਈ ਵੀ ਨਾਗਰਿਕ ਕਾਨੂੰਨ ਦਾ ਪਾਲਣ ਕਰਨ ਵਾਲਾ ਹੈ ਜਾਂ ਰਾਜ ਦੇ ਅਧੀਨ ਹੈ। ਉਹ ਕਹਿ ਸਕਦਾ ਹੈ ਕਿ "ਮੈਨੂੰ ਰਾਜ ਦੀ ਪਰਵਾਹ ਨਹੀਂ ਹੈ," ਪੁਲਿਸ ਦੁਆਰਾ, ਫੌਜ ਦੁਆਰਾ, ਉਸਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਸ ਲਈ ਇੱਕ ਵਿਅਕਤੀ ਨੂੰ ਕ੍ਰਿਸ਼ਨ ਨੂੰ ਮਾਲਕ ਵਜੋਂ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਅਤੇ ਦੂਜਾ ਸਵੈ-ਇੱਛਾ ਨਾਲ ਸੇਵਾ ਕਰ ਰਿਹਾ ਹੈ। ਇਹੀ ਫ਼ਰਕ ਹੈ। ਪਰ ਕੋਈ ਵੀ ਕ੍ਰਿਸ਼ਨ ਦੀ ਸੇਵਾ ਤੋਂ ਮੁਕਤ ਨਹੀਂ ਹੈ। ਇਹ ਸੰਭਵ ਨਹੀਂ ਹੈ।"
700508 - ਪ੍ਰਵਚਨ ISO 06 - ਲਾੱਸ ਐਂਜ਼ਲਿਸ