PA/700505c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤੁਸੀਂ ਪੁਲਿਸ ਦੀ ਚੌਕਸੀ ਤੋਂ ਬਚ ਸਕਦੇ ਹੋ, ਪਰ ਤੁਸੀਂ ਪਰਮਾਤਮਾ ਦੀ ਚੌਕਸੀ ਤੋਂ ਨਹੀਂ ਬਚ ਸਕਦੇ। ਦਿਨ ਗਵਾਹ ਹੈ, ਰਾਤ ਗਵਾਹ ਹੈ, ਹਵਾ ਗਵਾਹ ਹੈ, ਸੂਰਜ ਗਵਾਹ ਹੈ, ਚੰਦਰਮਾ ਗਵਾਹ ਹੈ। ਅਸੀਂ ਪਾਪੀ ਗਤੀਵਿਧੀਆਂ ਤੋਂ ਕਿਵੇਂ ਬਚ ਸਕਦੇ ਹਾਂ? ਇਸ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਣਾ ਪਵੇਗਾ। ਨਹੀਂ ਤਾਂ ਤੁਸੀਂ ਬਰਬਾਦ ਹੋ ਜਾਓਗੇ।" |
700505 - ਪ੍ਰਵਚਨ ISO 03 - ਲਾੱਸ ਐਂਜ਼ਲਿਸ |