PA/700421b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਅਸੀਂ ਬਸ ਬੇਨਤੀ ਕਰਦੇ ਹਾਂ। ਸਾਡੀ ਲਹਿਰ ਲੋਕਾਂ ਨੂੰ ਬੇਨਤੀ ਕਰਨਾ ਹੈ ਕਿ 'ਤੁਸੀਂ ਕਿਰਪਾ ਕਰਕੇ ਇਸ ਹਰੇ ਕ੍ਰਿਸ਼ਨ ਦਾ ਜਾਪ ਕਰੋ, ਅਤੇ ਜੇ ਤੁਸੀਂ ਜਾਪ ਕਰਦੇ ਰਹੋਗੇ, ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਹੱਲ ਬਹੁਤ ਆਸਾਨੀ ਨਾਲ ਮਿਲ ਜਾਵੇਗਾ'। ਕੋਈ ਖਰਚਾ ਨਹੀਂ ਹੈ ਅਤੇ ਕੋਈ ਨੁਕਸਾਨ ਨਹੀਂ ਹੈ। ਮੰਨ ਲਓ ਜੇਕਰ ਤੁਸੀਂ ਹਰੇ ਕ੍ਰਿਸ਼ਨ ਦਾ ਜਾਪ ਕਰਦੇ ਹੋ - ਕੋਈ ਇਤਰਾਜ਼ ਨਹੀਂ ਕਰੇਗਾ। ਕੋਈ ਕਰ ਨਹੀਂ ਹੈ। ਪਰ ਜੇ ਕੁਝ ਲਾਭ ਹੈ, ਤਾਂ ਤੁਸੀਂ ਇਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਬਸ ਇੱਕ ਹਫ਼ਤੇ ਲਈ ਇੱਕ ਪ੍ਰਯੋਗ ਕਰੋ। ਜਿੰਨੀ ਵਾਰ ਹੋ ਸਕੇ ਜਾਪ ਕਰੋ: ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ, ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਮਿਲਣਗੀਆਂ।"
700421 - Lecture Lord Buddha's Appearance - ਲਾੱਸ ਐਂਜ਼ਲਿਸ