PA/700115b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇੱਥੇ ਇਹ ਕਿਹਾ ਗਿਆ ਹੈ ਕਿ ਇੱਕ ਵਿਅਕਤੀ, ਥੋੜ੍ਹੇ ਸਮੇਂ ਲਈ, ਜੇਕਰ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣ ਜਾਂਦਾ ਹੈ, ਸਕ੍ਰਤ, ਮਨ:, ਜੇਕਰ ਉਸਦਾ ਮਨ ਕਿਸੇ ਤਰ੍ਹਾਂ ਕ੍ਰਿਸ਼ਨ ਦੇ ਚਰਨ ਕਮਲਾਂ 'ਤੇ ਟਿਕਿਆ ਹੋਇਆ ਹੈ, ਤਾਂ, ਸੁਪਨੇ ਵਿੱਚ ਵੀ ਉਹ ਕਦੇ ਨਹੀਂ ਦੇਖ ਸਕੇਗਾ ਕਿ ਯਮਰਾਜ ਦੇ ਗ੍ਰਹਿ ਵਿੱਚ ਕੀ ਸਜ਼ਾ ਹੈ। ਇਸਦਾ ਅਰਥ ਹੈ ਕਿ ਇੱਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਅਕਤੀ ਨੂੰ ਯਮਰਾਜ ਜਾਂ ਉਸਦੇ ਸੇਵਾਦਾਰਾਂ ਅਤੇ ਉਸਦੀ ਸੁਰੱਖਿਆ ਬਲ ਦੁਆਰਾ ਛੂਹਿਆ ਨਹੀਂ ਜਾ ਸਕਦਾ ਹੈ।" |
700115 - ਪ੍ਰਵਚਨ SB 06.01.19 - ਲਾੱਸ ਐਂਜ਼ਲਿਸ |